Amit Shah -
ਅਜੱ ਅਮਿਤ ਸ਼ਾਹ ਵਲੋ #OperationSindoor ਤੋਂ ਬਾਅਦ, ਪੁਣਛ ਦੇ ਗੀਤਾ ਭਵਨ ਮੰਦਰ ਵਿੱਚ ਪੂਜਾ ਕੀਤੀ ਗਈ, ਜੋ ਕਿ ਪਾਕਿਸਤਾਨੀ ਗੋਲੀਬਾਰੀ ਵਿੱਚ ਨੁਕਸਾਨਿਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ‘ਆਪ੍ਰੇਸ਼ਨ ਸਿੰਦੂਰ’ ਰਾਹੀਂ, ਭਾਰਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਅਜਿਹੇ ਮਾੜੇ ਕੰਮ ਕਰਨ ਵਾਲਿਆਂ ਨੂੰ ਢੁਕਵਾਂ ਜਵਾਬ ਦਿੱਤਾ ਜਾਵੇਗਾ। #Amitshah #OperationSindoor #pakistan #India #JammuAndKashmir #punjabmirror
| Date | Likes | Shares | Comments |
|---|---|---|---|
| Jun 03, 2025 07:38 | 0 | 0 |