Post Details

ਜ਼ਿਲ੍ਹਾ ਤਰਨਤਾਰਨ ਪਿੰਡ ਠੱਠਾ ਵਿਖੇ .

Amit Shah -

ਜ਼ਿਲ੍ਹਾ ਤਰਨਤਾਰਨ ਪਿੰਡ ਠੱਠਾ ਵਿਖੇ . ……………….. ਬੀ ਜੇ ਪੀ ਸੇਵਾਦਾਰ ਤੁਹਾਡੇ ਦੁਵਾਰ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਪਿੰਡ ਠੱਠਾ ਵਿਖੇ ‘ਮੋਦੀ ਸਰਕਾਰ ਵਿਸ਼ੇਸ਼ ਸੇਵਾ ਅਭਿਆਨ’ ਤਹਿਤ ਕੈਂਪ ਦਾ ਆਯੋਜਨ ਕੀਤਾ ਗਿਆ ! ਉਲੀਕੇ ਪ੍ਰੋਗਰਾਮ ਅਨੁਸਾਰ ਕੇਂਦਰ ਸਰਕਾਰ ਦੀਆ ਸਕੀਮਾਂ ਪਿੰਡ -ਪਿੰਡ , ਘਰ-ਘਰ ਤੱਕ ਪਹੁੰਚਾਉਣ ਕੈਂਪ ਦੀ ਸ਼ੁਰੂਆਤ ਕੀਤੀ ਗਈ। ਜਿਸ ਦੌਰਾਨ ਆਯੂਸ਼ਮਾਨ ਕਾਰਡ,ਆਯੂਸ਼ਮਾਨ ਕਾਰਡ 5 ਲੱਖ ਤੱਕ ਮੁਫ਼ਤ ਇਲਾਜ, ਕਿਸਾਨ ਸਨਮਾਨ ਨਿਧੀ, ਅਵਾਸ ਯੋਜਨਾ, ਈ-ਸ੍ਮ ਕਾਰਡ, ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ,ਪੈਨਸ਼ਨ, ਪ੍ਰਧਾਨ ਮੰਤਰੀ ਸੂਰਯਾ ਘਰ ਮੁਫ਼ਤ ਬਿਜਲੀ ਯੋਜਨਾ,ਟੂਲ ਕਿੱਟ ਵੰਡ ਪ੍ਰੋਗਰਾਮ, ਅਤੇ ਕਾਰਡ ਬਣਾਏ ਗਏ ! #NarinderaModi #AmitShah #JpNadda #GajendraSinghShekawat #VijayRupani #TarunChugh #SunilJakhar #ParmindersinghBrar #ArvindkhannaBikramjitSinghCheema #ManthriShriNivasalu #IqbalSinghLalpura #BJPPunjab #ManjinderSinghSirsa #PMOIndia #blsanthoshji #saudansinghbjp #BJPNEWS #bjp4India #bjp4punjabSurjeetkumarjaynisarbjitsinghmakkar

Post media
Current Metrics
  • Likes 11
  • Shares
  • Comments 1
  • Replies
Sentiment Analysis
Score 0.00
Label neutral
Metrics History
Date Likes Shares Comments
Jun 03, 2025 07:45 11 1
Ask